Covaxin ਸੂਬਿਆਂ ਨੂੰ 600 ਰੁਪਏ ਤੇ ਨਿੱਜੀ ਹਸਪਤਾਲਾਂ ਨੂੰ 1,200 ਰੁਪਏ 'ਚ ਮਿਲੇਗੀ: ਭਾਰਤ ਬਾਓਟੈਕ

News18 Punjabi | News18 Punjab
Updated: April 25, 2021, 9:22 AM IST
share image
Covaxin ਸੂਬਿਆਂ ਨੂੰ 600 ਰੁਪਏ ਤੇ ਨਿੱਜੀ ਹਸਪਤਾਲਾਂ ਨੂੰ 1,200 ਰੁਪਏ 'ਚ ਮਿਲੇਗੀ: ਭਾਰਤ ਬਾਓਟੈਕ
Covaxin ਸੂਬਿਆਂ ਨੂੰ 600 ਰੁਪਏ ਤੇ ਨਿੱਜੀ ਹਸਪਤਾਲਾਂ ਨੂੰ 1,200 ਰੁਪਏ 'ਚ ਮਿਲੇਗੀ: ਭਾਰਤ ਬਾਓਟੈਕ

  • Share this:
  • Facebook share img
  • Twitter share img
  • Linkedin share img
ਹੈਦਰਾਬਾਦ ਦੀ ਭਾਰਤ ਬਾਓਟੈਕ ਨੇ ਐਲਾਨ ਕੀਤਾ ਹੈ ਕਿ ਉਹ ਰਾਜ ਸਰਕਾਰਾਂ ਨੂੰ ਕੋਰੋਨਾ ਦੀ ਵੈਕਸੀਨ 'ਕੋਵੇਕਸੀਨ' ਦੀ ਇੱਕ ਡੋਜ਼ 600 ਰੁਪਏ ਅਤੇ ਨਿੱਜੀ ਹਸਪਤਾਲਾਂ ਨੂੰ 1,200 ਰੁਪਏ ਵਿੱਚ ਉਪਲਬਧ ਕਰਵਾਏਗੀ।

ਕੰਪਨੀ ਨੇ ਕਿਹਾ ਹੈ ਕਿ ਉਹ ਕੋਵੇਕਸੀਨ ਨੂੰ ਐਕਸਪੋਰਟ ਵੀ ਕਰੇਗੀ ਅਤੇ ਇਸਦੀ ਕੀਮਤ 15 ਤੋਂ 20 ਡਾਲਰ (1,123-1498) ਰਖੇਗੀ।
Published by: Anuradha Shukla
First published: April 24, 2021, 11:11 PM IST
ਹੋਰ ਪੜ੍ਹੋ
ਅਗਲੀ ਖ਼ਬਰ