ਮਾਧੁਰੀ ਦੀਕਸ਼ਿਤ ਤੇ ਵਹੀਦਾ ਰਹਿਮਾਨ ਦੀ ਇਸ ਡਾਂਸ ਵੀਡੀਓ ਨੇ ਇੰਟਰਨੈੱਟ ਤੇ ਮਚਾਈ ਧਮਾਲ
- news18-Punjabi
- Last Updated: March 24, 2021, 12:10 PM IST
ਬਾਲੀਵੁੱਡ ਸੁਪਰਸਟਾਰ ਮਾਧੁਰੀ ਦੀਕਸ਼ਿਤ ਅਤੇ 60 ਦੇ ਦਸ਼ਕ ਦੀ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਦੇ ਫਿਲਮ 'ਤੀਸਰੀ ਕ਼ਸਮ' ਦੇ ਮਸ਼ਹੂਰ ਗਾਣੇ 'ਪੈਣ ਖਾਏ ਸਈਆਂ ਹਮਾਰੋ" ਨੇ ਇੰਟਰਨੈੱਟ ਤੇ ਧਮਾਲ ਮਚਾਈ ਹੋਈ ਹੈ। ਦੋਨੋ ਖੂਬਸੂਰਤ ਅਦਾਕਾਰਾ 'ਡਾਂਸ ਦੀਵਾਨੇ ਪ੍ਰੋਗਰਾਮ ਵਿੱਚ ਆਪਣੀ ਕਲਾਕਾਰੀ ਦੇ ਜਾਦੂ ਨਾਲ ਫੈਨਸ ਨੂੰ ਖੁਸ਼ ਕਰ ਦਿੱਤਾ।
ਮਾਧੁਰੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ।
View this post on Instagram
ਮਾਧੁਰੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ।












