Punjab | 04:13 PM IST Sep 01, 2021
ਸ਼ਿਵਮ ਮਹਾਜਨ
ਲੁਧਿਆਣਾ: ਵਾਇਰਲ ਹੋ ਰਹੀ ਇਹ ਵੀਡੀਓ ਸਮਰਾਲਾ ਦੀ ਹੈ। ਜਿੱਥੇ ਦਾਜ ਵਿੱਚ ਗੱਡੀ ਦੀ ਮੰਗ ਨੂੰ ਪੂਰਾ ਨਾ ਕਰਨ 'ਤੇ ਔਰਤ ਨਾਲ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਇੱਕ ਔਰਤ ਨਾਲ ਬੁਰੇ ਤਰੀਕੇ ਦਾ ਸਲੂਕ ਕੀਤਾ ਗਿਆ ਅਤੇ ਵਾਲਾਂ ਤੋਂ ਘਸੀਟਿਆ ਜਾ ਰਿਹਾ ਹੈ। ਕੀ ਹੈ ਪੂਰਾ ਮਾਮਲਾ ਵੇਖੋ ਇਸ ਵੀਡੀਓ ਵਿੱਚ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਾਣੋ ਅੱਜ ਦੇ ਦਿਨ ਦਾ ਇਤਿਹਾਸ
ਦਾਜ 'ਚ ਨਹੀਂ ਮਿਲੀ ਕਾਰ ਤਾਂ ਵਾਲਾਂ ਤੋਂ ਫੜ ਕੇ ਘਸੀਟੀ ਵਿਆਹੁਤਾ, ਵੀਡੀਓ ਵਾਇਰਲ