ਬਾਲੀਵੁੱਡ ਅਦਾਕਾਰਾ ਤੇ ਮਿਸ ਯੂਨੀਵਰਸ ਰਹਿ ਚੁੱਕੀ ਸੁਸ਼ਮਿਤਾ ਸੇਨ ਨੇ ਸਭ ਨੂੰ ਆਪਣੀ ਫ਼ੋਟੋ ਇੰਟਰਨੈੱਟ ਤੇ ਸ਼ੇਅਰ ਕਰ ਕੇ ਹੈਰਾਨ ਕਰ ਦਿੱਤਾ।
ਖ਼ੂਬਸੂਰਤ ਸਮਾਈਲ ਵਾਲੀ ਦੀਪਿਕਾ ਹਰ ਵਾਰ ਆਪਣੇ ਫੈਨਸ ਦਾ ਦਿਲ ਜਿੱਤ ਲੈਂਦੀ ਹੈ ਜਿਸ ਤਰ੍ਹਾਂ ਇਸ ਜਿੰਮ ਸੈਲਫੀ ਵਿੱਚ।
ਕੈਟਰੀਨਾ ਕੈਫ਼ ਨੂੰ ਚੰਗੀ ਤਰ੍ਹਾਂ ਪਤਾ ਹੈ ਆਪਣੇ ਫੈਨਸ ਨੂੰ ਕਿਵੇਂ ਆਪਣੇ ਪ੍ਰੋਫਾਈਲ ਨਾਲ ਜੋੜ ਕੇ ਰੱਖਣਾ। (Image: Instagram)
ਕਿਮ ਕਾਰਡੈਸ਼ਿਅਨ ਆਪਣੇ ਫਿਗਰ ਲਈ ਦੁਨੀਆ ਚ ਮਸ਼ਹੂਰ ਹਨ ਤੇ ਉਹ ਆਪਣੀ ਖ਼ੂਬਸੂਰਤੀ ਨੂੰ ਦਿਖਾਉਣ ਤੋਂ ਕੋਈ ਪਰਹੇਜ਼ ਨਹੀਂ ਕਰਦੀ। (Image: Instagram)