ਆਲੀਆ ਭੱਟ ਨੂੰ ਫ਼ਿਲਮ ਰਾਜ਼ੀ ਲਈ ਬੈਸਟ ਅਦਾਕਾਰਾ ਜੱਦੋ ਕੀ ਗਜਰਾਜ ਰਾਓ ਨੂੰ ਫ਼ਿਲਮ 'ਬਧਾਈ ਹੋ' ਲਈ ਬੈਸਟ ਅਦਾਕਾਰ ਦਾ ਅਵਾਰਡ ਮਿਲਿਆ
ਫ਼ਿਲਮ ਮਨਮਰਜ਼ੀਆਂ ਦੇ ਗਾਣੇ 'ਦਰਿਆ' ਲਈ ਐਮੀ ਵਿਰਕ ਅਤੇ ਸ਼ਾਇਦ ਮਾਲੀਆ ਨੂੰ ਬੈਸਟ ਗਾਇਕ (Male) ਦੇ ਅਵਾਰਡ ਨਾਲ ਨਿਵਾਜਿਆ ਗਿਆ
ਫ਼ਿਲਮ ਰਾਜ਼ੀ ਦੇ ਗਾਣੇ 'ਦਿਲਬਰੋ' ਲਈ ਗਾਇਕਾ ਹਰਸ਼ਦੀਪ ਕੌਰ ਅਤੇ ਵਿਭਾ ਸਰਾਫ ਨੂੰ ਬੈਸਟ ਗਾਇਕਾ ਦੇ ਅਵਾਰਡ ਨਾਲ ਨਿਵਾਜਿਆ ਗਿਆ