ਟੀ ਵੀ ਸ਼ੋ ਅਲਾਦੀਨ ਵਿਚ ਜੈਸਮੀਨ ਦੀ ਭੂਮਿਕਾ ਨਿਭਾ ਰਹੀ ਅਵਨੀਤ ਦੀ ਰੋਜ਼ ਕੋਈ ਨਾ ਕੋਈ ਫ਼ੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ.
ਘੱਟ ਉਮਰ ਵਿਚ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਵਨੀਤ ਲੋਕਾਂ ਵਿਚ ਕਾਫ਼ੀ ਮਸ਼ਹੂਰ ਹੈ, ਇੰਸਟਾਗ੍ਰਾਮ ਤੇ ਅਵਨੀਤ ਨੂੰ ੩.8 ਮਿਲੀਅਨ ਲੋਕ ਫੋਲੋ ਕਰਦੇ ਹਨ.