ਪ੍ਰਿਯੰਕਾ ਅਤੇ ਨਿਕ ਜੋਨਸ ਦਾ 1 ਦਸੰਬਰ ਅਤੇ 2 ਦਸੰਬਰ ਨੂੰ ਵਿਆਹ ਹੋਇਆ ਸੀ ਜਦਕਿ ਦੀਪਿਕਾ ਅਤੇ ਰਣਵੀਰ ਸਿੰਘ ਨੇ 14 ਅਤੇ 15 ਨਵੰਬਰ ਨੂੰ ਵਿਆਹ ਕਰਵਾਇਆ।
ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਨੇ ਮੀਡੀਆ ਅਤੇ ਹੋਰ ਲੋਕਾਂ ਲਈ ਰਿਸੈਪਸ਼ਨ 19 ਦਸੰਬਰ ਨੂੰ ਰੱਖੀ ਸੀ ਅਤੇ ਅੱਜ ਸਾਰੀ ਫ਼ਿਲਮ ਇੰਡਸਟਰੀ ਲਈ ਰਿਸੈਪਸ਼ਨ ਕੀਤੀ ਗਈ ਹੈ, ਜਿਸ ਵਿੱਚ ਸਾਰੇ ਵੱਡੀ ਫ਼ਿਲਮ ਹਸਤੀਆਂ ਸਮੇਤ ਦੋਸਤ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋਣਗੇ।