Punjab | 12:43 PM IST Sep 07, 2021
ਨਿਤਿਸ਼ ਸਭਰਵਾਲ
ਅੰਮ੍ਰਿਤਸਰ ਵਿੱਚ ਭਗਵਾਨ ਗਣੇਸ਼ ਜੀ ਦੇ ਇਸ ਵਾਰੀ ਤਿਉਹਾਰ 'ਤੇ ਬਾਜ਼ਾਰਾਂ ਵਿੱਚ ਆਏ ਵੱਖ-ਵੱਖ ਦ੍ਰਿਸ਼ ਵੇਖਣ ਨੂੰ ਮਿਲ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਮਨਮੋਹਕ ਸਰੂਪ ਇਸ ਵਾਰ ਬਜ਼ਾਰਾਂ ਵਿੱਚ ਆਏ ਹਨ। ਦੱਸ ਦਈਏ ਕਿ ਇਸ ਵਾਰ ਗਣੇਸ਼ ਚਤੁਰਥੀ 10 ਸਤੰਬਰ ਤੋਂ ਮਨਾਈ ਜਾਏਗੀ ਅਤੇ ਇਸ ਤਿਉਹਾਰ ਦਾ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਸਮੁੱਚੇ ਭਾਰਤ ਦੇਸ਼ ਵਿੱਚ ਮਨਾਇਆ ਜਾਂਦਾ ਹੈ ।