Punjab | 03:05 PM IST Sep 07, 2021
ਸ਼ਿਵਮ ਮਹਾਜਨ
ਲੁਧਿਆਣਾ: ਅੱਜ ਦੁਨੀਆਂ ਭਰ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਅੱਜ ਦੇ ਦਿਨ ਸਿੱਖ ਪੰਥ ਲਈ ਬਹੁਤ ਵੱਡਾ ਹੈ ਉਸੇ ਪ੍ਰਕਾਰ ਨਾਲ ਇਤਿਹਾਸਿਕ ਪੱਖੋਂ ਅੱਜ ਦਾ ਦਿਨ ਵੀ ਓਨਾ ਹੀ ਵੱਡਾ ਹੈ। ਇਸ ਰਿਪੋਟ ਜ਼ਰੀਏ ਤੁਹਾਨੂੰ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੇ ਨਾਲ ਨਾਲ ਇਤਿਹਾਸ ਬਾਰੇ ਵੀ ਜਾਣੂ ਕਰਵਾਉਣ ਜਾ ਰਹੇ ਹਾਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਾਣੋ ਅੱਜ ਦੇ ਦਿਨ ਦਾ ਇਤਿਹਾਸ
ਦਾਜ 'ਚ ਨਹੀਂ ਮਿਲੀ ਕਾਰ ਤਾਂ ਵਾਲਾਂ ਤੋਂ ਫੜ ਕੇ ਘਸੀਟੀ ਵਿਆਹੁਤਾ, ਵੀਡੀਓ ਵਾਇਰਲ